Ajnala ਕਾਂਡ ਤੋਂ ਬਾਅਦ Amritpal Singh ਨੇ ਮੁੜ 'ਖਾਲਸਾ ਵਹੀਰ' ਸ਼ੁਰੂ ਕਰਨ ਦਾ ਕੀਤਾ ਐਲਾਨ | OneIndia Punjabi

2023-03-18 0

ਖਾਲਸਾ ਵਹੀਰ ਮੁੜ ਸ਼ੁਰੂ ਹੋਣ ਜਾ ਰਹੀ ਹੈ | 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 19 ਮਾਰਚ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਫ਼ਿਰ ਖਾਲਸਾ ਵਹੀਰ ਸ਼ੁਰੂ ਕਰਨ ਜਾ ਰਹੇ ਨੇ | ਦੱਸ ਦਈਏ ਇਹ ਵਹੀਰ 13 ਅਪ੍ਰੈਲ ਵੈਸਾਖੀ ਵਾਲੇ ਦਿਨ ਤਲਵੰਡੀ ਸਾਬੋ ਪਹੁੰਚੇਗੀ | ਇਸ ਸੰਬੰਧੀ ਅੰਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਵੀ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ ਹੈ |
.
After the Ajnala incident, Amritpal Singh announced to start 'Khalsa Vehir' again.
.
.
.
#amritpalsingh #khalsavaheer #khalsa